Tere Karke Song By Guri Full Lyrics In English And Punjabi |Latest Punjabi Song|

Tere karke lyrics, tere karke song lyrics, tere Karke guri lyrics, tere karke song, tere karke song lyrics guri, guri tere kakre lyrics, tere karke song lyrics by guri,

Tere Karke Song Is New Punjabi Song By Guri Which Has Been Released By Geet MP3 Label And GK Digital.
This Song Has Been sung and composed by Guri and Music Has Been Produced By Mix Singh.

Lyrics In English:

Saak modte main
Saak modte main

Tainu samajh nahi lagdi
Tainu kinna chauniaan 
Teri shirt naal de ve
Nitt suit main pauni aan

Tainu samajh nahi lagdi
Tainu kinna chauni aan
Teri shirt naal de ve
Nitt suit main pauni aan

Ik tainu takkne layi
Nitt khad’di mod te main

Tere Karke channa main
Kinne saak modte main
Tere Karke oh mundeya
Kinne saak modte main

Mera taan phone vi chakkda nai
Horan da time chakkda ae
Mainu 24 ghante kyun
Tu dhokhe vich rakhda ae

Mera taan phone vi chakkda nai
Horan da time chakkda ae
Mainu 24 ghante kyun
Dhokhe vich rakhda ae

Kise hor ne khadna nai
Jithe khad gi lod te main

Tere Karke channa main
Kinne saak modte main
Tere Karke oh mundeya
Kinne saak modte main

Mainu saheliyan kehdiyan ne
Tu laare launa ae
Main na shartan laundiyan ne
Na tu viah karwauna ae

Mainu saheliyan kehdiyan ne
Tu laare launa ae
Main na shartan laundiyan ne
Na tu viah karwauna ae

Mainu haan ya na kar de
Tere agge hath jodte main

Tere Karke oh mundeya
Kinne saak modte main
Tere Karke channa main
Kinne saak modte main

Lyrics In Punjabi:


ਸਾਕ ਮੋੜਤੇ ਮੈਂ
ਸਾਕ ਮੋੜਤੇ ਮੈਂ
ਤੈਨੂੰ ਸਮਝ ਨਹੀਂ ਲੱਗਦੀ
ਤੈਨੂੰ ਕਿੰਨਾ ਚੋਣੀ ਆਂ
ਤੇਰੀ shirt ਨਾਲ ਦੇ ਵੇ
ਨਿੱਤ suit ਮੈਂ ਪੋਣੀ ਆਂ..
ਤੈਨੂੰ ਸਮਝ ਨਹੀਂ ਲੱਗਦੀ
ਤੈਨੂੰ ਕਿੰਨਾ ਚੋਣੀ ਆਂ
ਤੇਰੀ shirt ਨਾਲ ਦੇ ਵੇ
ਨਿੱਤ suit ਮੈਂ ਪੋਣੀ ਆਂ..
ਇਕ ਤੈਨੂੰ ਟੇਕਣੇ ਲਯੀ
ਨਿੱਤ ਖੜਦੀ ਮੋੜ ਤੇ ਮੈਂ
ਤੇਰੇ ਕਰਕੇ ਚੰਨਾ ਵੇ
ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਓ ਮੁੰਡੇਆ
ਕਿੰਨੇ ਸਾਕ ਮੋੜਤੇ ਮੈਂ…
(ਸਾਕ ਮੋੜਤੇ ਮੈਂ.. ਸਾਕ ਮੋੜਤੇ ਮੈਂ)
ਮੇਰਾ ਤਾਂ phone ਵੀ ਚੱਕਦਾ ਨਯੀ
ਹੋਰਾਂ ਦਾ time ਤੂੰ ਚੱਕਦਾ ਐ
ਮੈਨੂੰ ਚੋਵੀ (24) ਘੰਟੇ ਕਯੋਂ
ਤੂੰ ਧੋਖੇ ਵਿਚ ਰੱਖਦਾ ਐ..
ਮੇਰਾ ਤਾਂ phone ਵੀ ਚੱਕਦਾ ਨਯੀ
ਹੋਰਾਂ ਦਾ time ਤੂੰ ਚੱਕਦਾ ਐ
ਮੈਨੂੰ ਚੋਵੀ (24) ਘੰਟੇ ਕਯੋਂ
ਤੂੰ ਧੋਖੇ ਵਿਚ ਰੱਖਦਾ ਐ..
ਕਿਸੇ ਹੋਰ ਨੇ ਖੜਨਾ ਨਯੀ
ਜਿੱਥੇ ਖੜਗਿ ਲੋੜ ਤੇ ਮੈਂ
ਤੇਰੇ ਕਰਕੇ ਚੰਨਾ ਵੇ
ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਓ ਮੁੰਡੇਆ
ਕਿੰਨੇ ਸਾਕ ਮੋੜਤੇ ਮੈਂ…
ਮੈਨੂੰ ਸੇਹਲੀਆਂ ਕਹਿੰਦਿਆਂ ਨੇ
ਤੂੰ ਲਾਰੇ ਲੋਨਾ ਐ..
ਮੇਰੇ ਨਾਲ ਸ਼ਰਤਾਂ ਲੌਂਦੀਆਂ ਨੇ
ਨਾ ਤੂੰ ਵਿਆਹ ਕਰਵੋਨਾ ਐ..
ਮੈਨੂੰ ਸੇਹਲੀਆਂ ਕਹਿੰਦਿਆਂ ਨੇ
ਤੂੰ ਲਾਰੇ ਲੋਨਾ ਐ..
ਮੇਰੇ ਨਾਲ ਸ਼ਰਤਾਂ ਲੌਂਦੀਆਂ ਨੇ
ਨਾ ਤੂੰ ਵਿਆਹ ਕਰਵੋਨਾ ਐ..
ਮੈਨੂੰ ਹਾਂ ਯਾ ਨਾ ਕਰਦੇ
ਤੇਰੇ ਅੱਗੇ ਹੱਥ ਜੋੜਤੇ ਮੈਂ
ਤੇਰੇ ਕਰਕੇ ਚੰਨਾ ਵੇ
ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ ਓ ਮੁੰਡੇਆ
ਕਿੰਨੇ ਸਾਕ ਮੋੜਤੇ ਮੈਂ…

Tere Karke Song Info:

Song: Tere Karke
Lyrics: Guri
Composer: Guru
Music: Mix Singh
Music Producer: Mix Singh
Video Director: Satti Dhillon
Female Lead : Swalina
Assistant Director: Sumit Kumar
Production: Fateh Film Production
Music Label : Geet Mp3

Post a Comment

Previous Post Next Post