Main Suneya | Ammy Virk | Lyrics In Hindi And English - Top 7 Lyrics

Main suneya lyrics, main suneya lyrics in hindi, ammy virk main suneya lyrics, ammy virk main suneya lyrics in hindi,

Main Suneya Song Has Been Sung By Ammy Virk And Composed By Raj Fatehpur. This Song Is A Type Of Sad Romantic Song. This Song Has Been Released On 28May 2020 By T-Series Label. We Are Providing U It's Lyrics In Hindi, English And In Punjabi Too. So, Enjoy It.

Lyrics In Hindi:

ऐ तां होना ही सी
तू इक दिन रोना ही सी
ऐ तां होना ही सी हाँ
तू इक दिन रोना ही सी
कदे मैं भर्या सी मेरे तों
कदे मन भर्या सी,
मन भर्या सी तेरा मेरे तो
अज फेर तो मिलने लयी तेरा वी जी करेगा
मैं सुनेया,
मैं सुनेया मेरे नाम नु सुन के रोया ऐ
मेरे हाल नु सुन के यारा वे दस की करेगा
मैं सुनेया मेरे नाम नु सुन के रोया ऐ
मेरे हाल नु सुन के यारा वे दस की करेगा
हो साडी टूट गयी सी
वे मैं तां लुट गयी सी
हुण मुंह नी लौना तेनु
सोंह मैं चूक गयी सी
साडी टूट गयी सी
वे मैं तां लुट गयी सी
हुण मुंह नी लौना तेनु
सोंह मैं चूक गयी सी
रोज रोज क्यों, रोज रोज क्यों
तरस रेया ऐ मेरे लयी
पर मेरा दिल हुण
तेरे लयी नहीं सी करेगा
मैं सुनेया,
मैं सुनेया मेरे नाम नु सुन के रोया ऐ
मेरे हाल नु सुन के यारा वे दस की करेगा
मैं सुनेया मेरे नाम नु सुन के रोया ऐ
मेरे हाल नु सुन के यारा वे दस की करेगा
चल पूछदी आं तैनू दसना पैना
मैं रोवांगी ते तैनू हंसना पैना
चल पूछदी आं तैनू दसना पैना
मैं रोवांगी ते तैनू हंसना पैना
तेनु खबर नहीं किथे सी खो गयी
हुण प्यार नहीं मैनु नफरत हो गयी
हमदर्द क्यों, हमदर्द क्यों
बनदा वे तू हुन मेरा
ओहदो केहंदा सी
मैनु नफ़रत ही करेगा
मैं सुनेया,
मैं सुनेया मेरे नाम नु सुन के रोया ऐ
मेरे हाल नु सुन के यारा वे दस की करेगा
मैं सुनेया मेरे नाम नु सुन के रोया ऐ
मेरे हाल नु सुन के यारा वे दस की करेगा
Lyrics In English:

Eh taan hona hi si
Tu ik din rona hi si
Eh taan hona hi si haan
Tu ik din rona hi si
Kade mann bhareya si mere ton
Kade mann bhareya si
Mann bhareya si tera mere ton
Ajj pher to milne layi tera vi ji karega
Main suneya
Main suneya mere naam nu sunn ke roya ae
Mere haal nu sunke yaara ve dass ki karenga
Main suneya mere naam nu sunn ke roya ae
Mere haal nu sunke yaara ve dass ki karenga
Ho saddi tutt gayi si
Ve main taan lutt gayi si
Hun munh ni launa tainu
Sonh main chukk gayi si
Ho saddi tutt gayi si
Main taan lutt gayi si
Hun munh ni launa tainu
Sonh main chukk gayi si
Raj raj kyon
Raj raj kyon taras reha ae mere layi
Par mera dil hun tere layi nai si karega
Main suneya
Main suneya mere naam nu sunn ke roya ae
Mere haal nu sunke yaara ve dass ki karenga
Main suneya mere naam nu sunn ke roya ae
Mere haal nu sunke yaara ve dass ki karenga
Chal puchhdi aan tainu dassna paina
Main rowangi te tainu hassna paina
Chal puchhdi aan tainu dassna paina
Main rowangi te tainu hassna paina
Tainu khabar nai kithe si kho gayi
Hun pyar nahi mainu nafrat ho gayi
Humdard kyon
Humdard kyon bandae ve tu hun mera
Ohdon kehnda si mainu nafrat ki karenga
Main suneya
Main suneya mere naam nu sunn ke roya ae
Mere haal nu sunke yaara ve dass ki karenga
Main suneya mere naam nu sunn ke roya ae
Mere haal nu sunke yaara ve dass ki karenga
Lyrics In Punjabi:

ਤੂੰ ਇਕ ਦਿਨ ਰੋਣਾ ਹੀ ਸੀ
ਇਹ ਤਾਂ ਹੋਣਾ ਹੀ ਸੀ
ਹਾਂ ਤੂੰ ਇਕ ਦਿਨ ਰੋਣਾ ਹੀ ਸੀ
ਕਦੇ ਮੰਨ ਭਰਿਆ ਸੀ ਤੇਰਾ ਮੇਰੇ ਤੋਂ
ਕਦੇ ਮੰਨ ਭਰਿਆ ਸੀ
ਕਦੇ ਮੰਨ ਭਰਿਆ ਸੀ ਤੇਰਾ ਮੇਰੇ ਤੋਂ
ਅੱਜ ਫੇਰ ਤੋਂ ਮਿਲਣ ਲਈ ਤੇਰਾ ਵੀ ਜੀ ਕਰੇਗਾ

ਮੈਂ ਸੁਣਿਆ, ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈਂ
ਮੇਰੇ ਹਾਲ ਨੂੰ ਸੁਣ ਕੇ ,ਯਾਰਾ ਵੇ ਦੱਸ ਕਿ ਕਰੇਗਾ
ਮੈਂ ਸੁਣਿਆ, ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈਂ
ਮੇਰੇ ਹਾਲ ਨੂੰ ਸੁਣ ਕੇ ,ਯਾਰਾ ਵੇ ਦੱਸ ਕਿ ਕਰੇਗਾ

ਉਹ ਸਾਡੀ ਟੁੱਟ ਗਈ ਸੀ , ਵੇ ਤਾਂ ਲੁੱਟ ਗਈ ਸੀ
ਹੁਣ ਮੂੰਹ ਨਹੀਂ ਲਾਉਣਾ ਤੈਨੂੰ , ਸੋਹ ਮੈਂ ਚੁੱਕ ਗਈ ਸੀ
ਉਹ ਸਾਡੀ ਟੁੱਟ ਗਈ ਸੀ , ਵੇ ਤਾਂ ਲੁੱਟ ਗਈ ਸੀ
ਹੁਣ ਮੂੰਹ ਨਹੀਂ ਲਾਉਣਾ ਤੈਨੂੰ , ਸੋਹ ਮੈਂ ਚੁੱਕ ਗਈ ਸੀ
ਰਾਜ ਰਾਜ ਕਿਊ, ਰਾਜ ਰਾਜ ਕਿਊ ਤਰਸ ਰਿਹਾ ਹੈ ਮੇਰੇ ਲਈ
ਪਰ ਮੇਰਾ ਦਿਲ ਹੁਣ ਤੇਰੇ ਲਈ ਨਹੀਂ ਸੀ ਕਰੇਗਾ

ਮੈਂ ਸੁਣਿਆ, ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈਂ
ਮੇਰੇ ਹਾਲ ਨੂੰ ਸੁਣ ਕੇ ,ਯਾਰਾ ਵੇ ਦੱਸ ਕਿ ਕਰੇਗਾ
ਮੈਂ ਸੁਣਿਆ, ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈਂ
ਮੇਰੇ ਹਾਲ ਨੂੰ ਸੁਣ ਕੇ ,ਯਾਰਾ ਵੇ ਦੱਸ ਕਿ ਕਰੇਗਾ

ਚਲ ਪੁੱਛਦੀ ਆ, ਤੈਨੂੰ ਦੱਸਣਾ ਪੈਣਾ
ਮੈਂ ਰੋਵਾਂਗੀ ਤੇ , ਤੇ ਤੈਨੂੰ ਹੱਸਣਾ ਪੈਣਾ
ਚਲ ਪੁੱਛਦੀ ਆ, ਤੈਨੂੰ ਦੱਸਣਾ ਪੈਣਾ
ਮੈਂ ਰੋਵਾਂਗੀ ਤੇ , ਤੇ ਤੈਨੂੰ ਹੱਸਣਾ ਪੈਣਾ

ਤੈਨੂੰ ਖ਼ਬਰ ਨਹੀਂ ਕਿਥੇ ਖੋ ਗਈ ਸੀ
ਹੁਣ ਪਿਆਰ ਨਹੀਂ ਮੈਨੂੰ, ਨਫਰਤ ਹੋ ਗਈ
ਹਮਦਰਦ ਕਿਊ , ਹਮਦਰਦ ਕਿਊ
ਬਣਦਾ ਵੇ ਤੂੰ ਹੁਣ ਮੇਰਾ
ਓਦੋ ਕਹਿੰਦਾ ਸੀ ਮੈਨੂੰ ਨਫਰਤ ਹੀ ਕਰੇਂਗਾ

ਮੈਂ ਸੁਣਿਆ, ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈਂ
ਮੇਰੇ ਹਾਲ ਨੂੰ ਸੁਣ ਕੇ ,ਯਾਰਾ ਵੇ ਦੱਸ ਕਿ ਕਰੇਗਾ
ਮੈਂ ਸੁਣਿਆ, ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈਂ
ਮੇਰੇ ਹਾਲ ਨੂੰ ਸੁਣ ਕੇ ,ਯਾਰਾ ਵੇ ਦੱਸ ਕਿ ਕਰੇਗਾ

Song's Additional Info:
Song - Main Suneya
Singer - Ammy Virk
Lyrics - Raj Fatehpur
Music - SunnyVik
Featuring Artists - Ammy Virk, Simran Kaur Hundal & Rohaan
Video Director - Navjit Buttar
Edit & DI - Sarabjeet Sohal
D.P & Cinematographers - Manish Usapkar & Shinda Singh
D.P Assistant - Yuvraaj Jadeja
Second Camera - Rakesh Nair
Steadycam Operator - Haninder Aujla
Cheif A.D - Varinderpal Bains
Assistant Directors - Sarabjeet Singh, Joban Hanzra, Ramandeep Singh, Raj
Costumes & Stylist - Scarlet by Shruti Jamaal
Art Direction - Sonu Art & Sooraj
Line Production - Yellow Sky Productions & Neeraj Bhatt Productions
Digital Promotion: Gold Media
Music Label: T-Series

Post a Comment

Previous Post Next Post